ਪੰਜਾਬ ਵਿੱਚ ਮੁੜ ਗੈਂਗਵਾਰ ਤੇਜ਼ ਹੋ ਗਈ ਹੈ । ਇਸ ਵਾਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਆਹਮੋ-ਸਾਹਮਣੇ ਹੋਏ ਹਨ । ਲਾਰੈਂਸ ਬਿਸ਼ਨੋਈ ਦੇ ਸਾਥੀ ਗੋਲਡੀ ਬਰਾੜ ਨੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਵਾਰ ਦੌਰਾਨ ਮਾਰੇ ਗਏ ਮਨਦੀਪ ਤੂਫ਼ਾਨ ਤੇ ਮਨਮੋਹਣ ਮੋਹਣਾ ਦੇ ਕਤਲ ਦੀ ਜਿੰਮੇਵਾਰੀ ਲਈ ਹੈ ।

The result of the lax action of the police is the Goindwal Sahib Jail Gangwar.

#goindwalsahib #punjabnews #goindwalsahibjail